Very high orders by respected Singh Sahib Jathedar Sri Akaal Takhat Sahib ji. He has kept image and honour of Supreme Sikh Institution intact. Waheguru ji 🙏
Waheguru ji ka khalsa Waheguru ji ki Fateh Jathedar Sahib Raghbir Singh ji Your stand repeat greatness of Akal Takhat Sahib Shri Guru Hargobind Sahib Mehar Karan
ਕਲਾ ਵਰਤ ਗੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ। ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਬਕਸ਼ਨ।
ਮੈਂ ਆਇਨਾ ਹਾਂ ਦਿਖਾਵਾਂਗਾ ਦਾਗ਼ ਚਿਹਰਿਆਂ ਦੇ
*ਜਿਸਨੂੰ ਬੁਰਾ ਲੱਗੇ ਸਾਹਮਣੇ ਤੋਂ ਦੂਰ ਹੱਟ ਜਾਏ*
ਸਿੰਘ ਸਾਹਿਬ ਜੀ 😍😍
ਜਥੇਦਾਰ , ਅਕਾਲ ਤਖ਼ਤ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫਿਰ ਤੋਂ ਸਿੱਖ ਸੰਸਾਰ ਵਿੱਚ ਸਰਵ- ਉੱਚਤਮ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ । ਉਨ੍ਹਾਂ ਦੀ ਸ਼ਖਸ਼ੀਅਤ ਹਰ ਪਹਿਲੂ ਤੋਂ ਬਾਕਮਾਲ ਦਰਜਾ ਹਾਸਲ ਕਰ ਗਈ ਹੈ 🙏🙏
*ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ* ❤️🙏🙏❤️
ਵਕ਼ਤ ਸਾਬਤ ਕਰ ਹੀ ਦਿੰਦਾ ਹੈ ਕਿ
*ਖੁਦਾ ਦੇ ਕੀਤੇ ਫੈਸਲੇ ਕਦੀ ਗ਼ਲਤ ਨਹੀਂ ਹੁੰਦੇ*
ਕਿਰਦਾਰ ਐਸਾ ਨਿਭਾਓ ਕੇ
*ਪਰਦਾ ਗਿਰਨ ਤੋਂ ਬਾਦ ਵੀ ਤਾੜੀਆਂ ਵੱਜਦੀਆਂ ਰਹਿਣ*
ਸਿੱਖ ਕੌਮ ਰਘਬੀਰ ਸਿੰਘ ਜੀ ਜਥੇਦਾਰ ਤੇ ਗੌਰਵ ਮਹਿਸੂਸ ਕਰਦੀ ਹੈ ਕਿ ਅੱਜ ਦਸਵੇਂ ਗੁਰੂ ਜੀ ਦੇ ਦਿਨ ਤੇ ਅਕਾਲ ਤਖਤ ਦੀ ਹੋਂਦ ਨੂੰ ਦਰਸਾ ਦਿੱਤਾ ਹੈ।ਗੁਰੂ ਚੜਦੀ ਕਲਾ ਚ ਰੱਖਣ।
ਜੱਥੇਦਾਰਾਂ ਸਹਿਬਾਨਾਂ ਨੂੰ ਬੇਨਤੀ ਹੈ ਕਿ ਜਦੋਂ ਬਾਦਲਾਂ ਦਾ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਨਾ ਕੋਈ ਐਮ ਐਲ ਏ ਮੰਤਰੀ ਪੰਜਾਬ ਸਰਕਾਰ ਇਹਨਾਂ ਕੋਲ ਕੁੱਝ ਨਹੀਂ ਰਹੇ ਤਾਂ ਪੀ ਟੀ ਸੀ ਚੈਨਲ ਬਾਦਲਾਂ ਦਾ ਲਾਈਵ ਪ੍ਰਸਾਰਨ ਕੀਰਤਨ ਦਰਬਾਰ ਬੰਦ ਕੀਤਾ ਜਾਵੇ ਸ਼ਿਰੋਮਣੀ ਕਮੇਟੀ ਆਪਣੇ ਚੈਨਲ ਚਲਾਉਣ ਤੇ ਸਾਰੀਆਂ ਨਾਨਕ ਲੇਵਾ ਸੰਗਤਾਂ ਦੁਨੀਆਂ ਭਰ ਵਿੱਚ ਫਰੀ ਜਾਂ ਡਿਸ਼ ਇੰਨਟੀਨੇ ਤੇ ਚਲਾਇਆ ਜਾਵੇ ਜਾਂ ਘੱਟ ਤੋਂ ਘੱਟ ਨਿਗੁਣੀ ਜਿਹੀ ਭੇਂਟਾ ਲੈਕੇ ਘਰ ਘਰ ਵਿੱਚ ਧੰਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਲਾਈਵ ਪ੍ਰਸਾਰਨ ਕੀਰਤਨ ਦਰਬਾਰ ਵਖਾਇਆ ਜਾਵੇ ਬਹੁਤ ਹੀ ਜਿਆਦਾ ਮੇਹਰ ਬਾਨੀ ਕੀਤੀ ਜਾਵੇ
ਬਿਲਕੁੱਲ ਜੀ।
Right 👍
ਜਥੇਦਾਰ ਸਾਹਿਬ ਜੀ ਨੇ ਜਥੇਦਾਰਾਂ ਵਾਲੀ ਜੁਅਰਤ ਦਿਖਾ ਦਿੱਤੀ ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਕਲਾ ਵਰਤਾ ਰਹੇ ਹਨ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਕਾਲ ਤਖ਼ਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ
ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਸੀ
ਜੋ ਚਾਹੇਗਾ ਖਾਲਸਾ ਪੰਥ ਮੀਆਂ!!
ਬਿਲਕੁਲ ਸਹੀ ਹੈ ਜੀ, ਇਹ ਸ਼ਾਨਾਮੱਤੇ ਅਕਾਲੀ ਦਲ ਜੋ ਇੱਕ ਪਰਿਵਾਰ ਦੀ ਮਲਕੀਅਤ ਬਣ ਗਈ ਸੀ, ਇਹ ਖ਼ਾਲਸਾ ਪੰਥ ਦੀ ਵਿਰਾਸਤ ਹੈ ਜੀ
🌹 ਪ੍ਰਣਾਮ ਸ਼ਹੀਦਾਂ ਨੂੰ 🌹
ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਪਾਪਣ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਾਥੀ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੂੰ ਅੱਜ ਦੇ ਦਿਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਲਗਾਈ ਗਈ ਸੀ। ਸਿੱਖ ਕੌਮ ਦੀ ਡਿੱਗੀ ਪੱਗ ਸਿੱਖ ਕੌਮ ਦੇ ਸਿਰ ਸਜਾਉਣ ਲਈ ਆਪਾ ਨਿਛਾਵਰ ਕਰਨ ਵਾਲੇ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ।
ਜਥੇਦਾਰ ਰਘਬੀਰ ਸਿੰਘ ਜੀ ਬਿਲਕੁਲ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਪੂਰੀ ਸਾਫਗੋਈ ਨਾਲ ਚੱਲ ਰਹੇ ਹਨ ਮੈਨੂੰ ਲੱਗਦਾ ਅਕਾਲੀ ਦਲ ਦੇ ਸਾਰੇ ਕਾਲ਼ੇ ਧੱਬੇ ਧੋ ਦਿੱਤੇ ਜਾਣਗੇ ਵਾਹਿਗੁਰੂ ਮਿਹਰ ਕਰਨ ਪੰਥ ਤੇ ਸਿੱਖ ਕੌਮ ਤੇ ਚੜ੍ਹਦੀ ਕਲਾਂ ਰੱਖੇ ਜੀ ਹੁਕਮਨਾਮੇ ਨੂੰ ਹਰ ਸਿੱਖ ਨੂੰ ਸਿਰ ਨਿਵਾ ਕੇ ਮੰਨਣਾ ਚਾਹੀਦਾ ਹੈ ਜੀ
ਅੱਜ ਸਰਦਾਰ ਜਗਤਾਰ ਸਿੱਘ ਜੀ ਨੇ ਕਹਾਣੀ ਸਿਰੇ ਲਾ ਦਿੱਤੀ। ਬੁਹਤ ਸੋਹਣੀ ਤੇ ਸਟੀਕ ਵਿਆਖਿਆ ਕੀਤੀ।
ਬਿਲਕੁਲ ਜੀ ਕਹਾਣੀ ਤਾਂ ਸਿੰਘ ਸਾਹਬ ਨੇ ਸਿਰੇ ਲਾ ਦਿਤੀ ਪਰ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਹਰ ਰੋਜ਼ ਦੀ ਤਰਾਂ ਬਾਕਮਾਲ ਟਿੱਪਣੀਆਂ ਦੇ ਨਾਲ ਵਿਆਖਿਆ ਕੀਤੀ ,
ਮਾਅਰਕੇ ਵਾਲੀ ਗੱਲ ਤਾਂ ਜਥੇਦਾਰ ਰਘਬੀਰ ਸਿੰਘ ਜੀ ਨੇ ਕੀਤੀ ਹੈ ਇਹ ਤਾਂ ਮਾਤਰ ਓਸਦਾ ਵਿਸ਼ਲੇਸ਼ਣ ਹੀ ਕਰ ਰਹੇ ਹਨ ਜੀ
ਹੁਣ ਅਕਾਲੀਦਲ ਬੰਟੀ ਸ਼ੰਟੀਆ ਨੂੰ ਅੱਗੇ ਕਰ ਰਿਹਾ ਹੈ।ਨਰਾਇਣੂ ਮਹੰਤ ਹੁਣ ਕੀ ਕਰਨਗੇ ਅੱਗੇ😢😢😢😢😢😢😢😢😢😢😢😢😢😢
ਬੇੜਾ ਹੀ ਗ਼ਰਕ ਬੰਟੀਆ ਸ਼ੱਟੀਆਂ , ਵਲਟੋਹੀਆਂ, ਬੈਂਸਾਂ, ਮਹੇਸ਼ਇੰਦਰੀਆੰ ਨੇ ਕੀਤਾ ਹੈ ਜੀ
ਹੁਣ ਸਿੰਘ ਸਾਹਿਬ ਜੀ ਸਿੰਘ ਸਹਿਬ ਗਿਆਨੀ ਫੂਲਾ ਸਿੰਘ ਜੀ ਦਾ ਰੂਪ ਧਾਰਨ ਕੀਤਾ ਹੈ ਸ਼ਲਾਘਾਯੋਗ ਕਦਮ ਹੈ❤
❤
🙏🙏ਰੰਧਾਵਾ ਜੀ ।ਗੂਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ ਜੀ ❤❤
ਜਥੇਦਾਰ ਜੀ ਨੂੰ ਗੁਰੂ ਸਾਬ ਆਪ ਆਤਮਿਕ ਬਲ ਦੇਣ ਤ ਪੰਥ ਦੀ ਚੜਦੀ ਕਲਾ ਲ ਕੰਮ ਕਰਨ ।
ਇਹ ਅਕਾਲ ਤਖਤ ਸਾਹਿਬ ਦੀ ਕਲਾ ਹੀ ਵਰਤੀ ਆ ਜੋ ਸੁਖਬੀਰ ਨੇ ਜੇਬ ਚੋਂ ਜਥੇਦਾਰ ਕੱਢ ਕੇ ਲਾਏ ਅਜ ਉਹ ਹੀ ਜਥੇਦਾਰ ਨੇ ਸੁਖਬੀਰ ਨੂੰ ਤਖਤ ਦੀ ਤਾਕਤ ਦਾ ਅੰਦਾਜਾ ਲਾਉਣਾ ਵੀ ਮੁਸ਼ਕਲ ਕਰਤਾ ਤਖਤ ਦੇ ਸਾਹਮਣੇ ਸੁਖਬੀਰ ਦੀ ਕੋਈ ਔਕਾਤ ਨੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਇਆਂ ਤੇ ਪ੍ਰਮਾਤਮਾ ਸਿੰਘ ਸਾਹਿਬਾਨਾਂ ਨੂੰ ਚੜ੍ਹਦੀਕਲਾ ਵਿਚ ਰੱਖੇ.
ਮੈਂ ਅੱਜ ਮੰਨਦਾ ਜਥੇਦਾਰ ਰਘਬੀਰ ਸਿੰਘ ਜੀ ਸਿਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਮੇਰਾ ਅੱਜ ਸਿਰ ਝੁਕਦਾ ਹੈ ਸਿੰਘ ਸਾਹਿਬ ਅਗੇ ।ਪਹਿਲਾਂ ਜੋ ਲਿਖਿਆ ਸੀ ਮਾਫੀ ਮੰਗਦਾ ਹਾਂ ।ਦਾਸ ਹਰਪਾਲ ਸਿੰਘ ਭੁੱਲਰ
ਰੰਧਾਵਾ ਜੀ ਤਗੜੇ ਹੋ ਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਚਾਉਣ ਲਈ ਕਾਰਜ ਕਰੋ ਇਤਿਹਾਸ ਲਿਖਿਆ ਜਾ ਰਿਹਾ ਹੈ ਜੀ
ਧਾਮੀ ਤੇ ਭੂੰਦੜ ਹੁਣ ਅਸਤੀਫਾ ਦੇਣ😢😢😢😢
ਬਿਲਕੁਲ ਜੀ ਹੁਣ ਤਾਂ ਅਸਤੀਫ਼ਾ ਬਣਦਾ ਇਹਨਾਂ ਦੋਨਾਂ ਦਾ
ਜਥੇਦਾਰ ਸਾਹਿਬ ਜੀ ਅਤੇ ਸੰਗਤ ਇਕ ਦੂਜੇ ਦੇ ਪੂਰਕ ਹਨ।ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਦੀਆਂ ਰਿਹਣਗੀਆ
ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਮੱਥਾ ਲਾਉਣ ਵਾਲੇ ਮਲੀਆ ਮੇਟ ਹੋ ਗਏ, ਅਕਾਲੀ ਦਲ ਦੇ ਆਗੂਆਂ ਨੂੰ ਇਹ ਗੱਲ ਪਤਾ ਨਹੀਂ ਕਿਉਂ ਸਮਝ ਨਹੀਂ ਆ ਰਹੀ
ਇਹ ਅਕਾਲੀ ਹੋਣ ਤਾਂ ਹੀ ਸਮਝ ਲੱਗੇ ਇਹ ਤਾਂ ਕਾਲੀ ਹਨ ਉਹ ਵੀ ਦਿੱਲ ਦੇ
ਵਿਨਾਸ਼ ਕਾਲੇ ਵਿਪਰੀਤ ਬੁੱਧੀ ।
ਇਹ ਬਾਦਲ ਇੰਸਾਂ ਜੁੰਡਲੀ ਇਹੋ ਸਮਝਦੀ ਆ ਰਹੀ ਹੈ ਕਿ ਇਹ ਜਥੇਦਾਰ ਸਾਹਿਬਾਨ ਇਨ੍ਹਾਂ ਦੇ ਕਰਿੰਦੇ ਮਾਤਰ ਹੀ ਹਨ । ਇਹ ਪਾਪੀ ਭੁੱਲ ਗਏ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਤਖ਼ਤ ਹੈ।
ਬੁਰਾ ਹਾਲ ਹੋਣਾ ਬਾਦਲਾਂ ਦ ੍੍੍੍੍
Badal muk mar gae
ਜੇਹੜਾ ਦਰਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਇਕ ਮਹੀਨੇ ਤੋਂ ਹੰਢਾਇਆ ਹੈ ਉਸ ਦੀ ਪੀੜਾ ਸਾਰੇ ਪੰਥ ਨੇ ਵੀ ਹੰਢਾਈ ਹੈ ਇਹਨਾਂ ਤਮਾਸ਼ਬੀਨਾਂ ਨੂੰ ਪੰਥ ਕਦੇ ਵੀ ਮਾਫ ਨਹੀਂ ਕਰੇਗਾ ,
💯 % right
ਸਤਿ ਸ਼੍ਰੀ ਅਕਾਲ ਜੀ
ਮੈਂ ਤੁਹਾਡੇ ਪ੍ਰੋਗਰਾਮ ਸ਼ਿਦਤ ਨਾਲ ਸੁਣਦੇ ਹਾ
ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਪੰਜਾਬੀਆਂ ਦੇ ਮੁੱਦੇ ਡਿਸਕਸ ਕਰਕੇ ਆਪਣੇ ਬਹੁਤ ਵਧੀਆ ਤਰੀਕੇ ਨਾਲ਼ ਮੁੱਦੇ ਚੁੱਕ ਕੇ ਤਫਤੀਸ਼ ਨਾਲ ਗੱਲ ਕਰ ਰਹੇ ਹੋ ਜਿਸ ਨਾਲ ਸਾਡੇ ਵਰਗੇ ਲੋਕਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀਆਂ ਹਨ
ਧੰਨਵਾਦ ਸਹਿਤ
ਜਸਵੀਰ ਸਿੰਘ ਗਿੱਲ
ਸਵੀਡਨ ਤੌ
ਜਦੋਂ ਮੱਝ ਹੀ ਮਰ ਗਈ ਚਿੱਚੜੀਆਂ ਵੀ ਆਪ ਈ ਮਰ ਗਈਆਂ । ਜਥੇਦਾਰ ਸਾਹਿਬਾਨ ਦੇ ਆਦੇਸ਼ ਨਾਲ ਸਾਰੀ ਧੁੰਦ ਸਾਫ ਹੋ ਗਈ।
Very high orders by respected Singh Sahib Jathedar Sri Akaal Takhat Sahib ji. He has kept image and honour of Supreme Sikh Institution intact. Waheguru ji 🙏
ਜਥੇਦਾਰ ਸਾਹਿਬਾਨਾ ਨੂੰ ਲੱਖਾ ਵਾਰ ਸਲਾਮ, ਜਿੰਨਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਹਾਲ ਕਰਵਾਈ ਹੈ ਜੀ ।
ਸ਼ੁਕਰ ਐ
ਆਖਿਰ ਜਥੇਦਾਰ ਰਘਬੀਰ ਸਿੰਘ ਜੀ ਨੇ ਅੱਜ ਸਚ ਦੀ ਗੰਠੜੀ ਪੰਥ ਦੇ ਸਿਰ ਤੇ ਰੱਖ ਦਿੱਤੀ ਐ
ਇਸ ਗੰਠੜੀ ਦਾ ਭਾਰ ਇਕ ਤੋਲਾ ਭਾਰ ਘੱਟ ਨਹੀ ਕੀਤਾ ਜਾ ਸਕਦਾ
ਦੂਜਾ ਜਥੇਦਾਰ ਰਘਬੀਰ ਸਿੰਘ ਜੀ ਜਥੇਦਾਰ ਹਰਪ੍ਰੀਤ ਸਿੰਘ ਹਕ ਵਿੱਚ ਖੜ੍ਹ ਗਏ
ਆਖਿਰ ਬਾਦਲ ਟੋਲਾ ਡੁੱਬਣ ਵਾਲੀ ਘੁੰਮਣ ਘੇਰੀ ਕੋਲ ਪਹੁੰਚ ਗਿਆ
ਗੁਰਬਾਣੀ ਵਿੱਚ ਗੁਰੂ ਅੰਗਦ ਦੇਵ ਜੀ ਦਾ ਫੁਰਮਾਨ ਹੈ," ਸਲਾਮੁ ਜਬਾਬੁ ਦੋਵੈ ਕਰੇ ਮੁਢਹੁ ਘੁਥਾ ਜਾਇ।।
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।।੨।।
( ਆਸਾ, ਮਃ ੨ ਅੰਗ ੪੭੪ )
ਭਾਵ ਕਿ ਕੋਈ ਮਨੁੱਖ ਹੁਕਮ ਅੱਗੇ ਸਿਰ ਵੀ ਨਿਵਾਈ ਜਾਂਦਾ ਹੈ ਅਤੇ ਨਾਲ ਦੂਜੇ ਪਾਸੇ ਇਤਰਾਜ਼ ਵੀ ਕਰੀ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਦੋਵੇਂ ਗੱਲਾਂ ਹੀ ਸਿਰ ਨਿਵਾਉਣਾ ਅਤੇ ਇਤਰਾਜ਼ ਵੀ ਕਰਨਾ ਇਹ ਦੋਵੇਂ ਹੀ ਝੂੱਠੇ ਹਨ, ਇਨ੍ਹਾਂ ਦੋਵਾਂ ਗੱਲਾਂ ਵਿਚੋਂ ਕੋਈ ਗੱਲ ਵੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ।
ਬਿਲਕੁਲ ਇਹੋ ਹਾਲਤ ਹੀ ਬਾਦਲ ਦਲੀਆਂ ਦੀ ਹੈ, ਇਹ ਇੱਕ ਪਾਸੇ ਕਹਿ ਰਹੇ ਹਨ ਕਿ ਅਸੀਂ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹਾਂ ਅਤੇ ਦੂਜੇ ਪਾਸੇ ਫੈਸਲਿਆਂ ਤੇ ਇਤਰਾਜ਼ ਵੀ ਕਰੀ ਜਾ ਰਹੇ ਹਨ।
ਸ਼ੁਕਰ ਆ ਵਾਹਿਗੁਰੂ ਜੀ ਦਾ ਸਿੰਘ ਸਾਹਿਬ ਡੋਲੇ ਨਹੀਂ
ਬਹੁਤ ਖੂਬ ਗੁਰੂ ਪਿਆਰੇਓ ❤🌹🌹
ਆਕਾਲ ਤਖ਼ਤ ਮਹਾਨ ਹੈ!
ਰੰਧਾਵਾ ਜੀ ਤੁਹਾਡੇ ਸਵਾਲ ਤੇ ਸਵਾਲ ? ਅਸਤੀਫਾ ਦੇ ਚੁੱਕੇ ਸੁਖਬੀਰ ਸਮੇਤ ਸਾਰਾ ਧੜਾ ਕਹਿ ਲੈਂਦੇ ਆਂ - 1) ਕੀ ਸੁਖਬੀਰ ਹੋਰੀਂ ਆਪਣੇ ਸਾਥੀਆਂ ਸਮੇਤ ਪੰਥ ਨੂਂ ( ਅਕਾਲ ਤਖਤ) ਆਪਣੀ ਸਰਬਉੱਚ ਮੰਨੇਗਾ ਜਾਂ 2) ਸੁਖਬੀਰ ਸਮੇਤ ਉਸਦੇ ਸਾਰੇ ਹਮਖਿਆਲੀ " ਚੋਣ ਕਮਿਸ਼ਨ ਭਾਰਤ " ਆਪਣੀ ਸਰਬਉੱਚ ਅਥਾਰਿਟੀ ਮੰਨਣਗੇ।
ਜੁਆਬ ਇਹ ਹੈ ਕਿ ' ਜੱਥੇਦਾਰ ਅਕਾਲ ਤਖਤ ਸਾਹਿਬ ' ਜੀ ਨੇ ਤਾਂ ਅੱਜ ਕਹਿ ਹੀ ਦਿਤੈ - 2 ਦਸੰਬਰ ਨੂੰ ਅਕਾਲ ਤਖਤ ਤੋਂ ਹੋਏ ਆਦੇਸ਼ ਅਨੁਸਾਰ ਸੁਖਬੀਰ ਦਾ ਅਸਤੀਫਾ ਤੁਰੰਤ ਪ੍ਰਵਾਨ ਕੀਤਾ ਜਾਵੇ ਹੁਣ ਜੇ ਕਿਸੇ ਕਾਫਲੇ ਕੋਲ ਦੋ ਆਫਸ਼ਨਾ ਸਾਹਮਣੇ ਹੋਣ,ਦਿੱਲੀ ਦੇ ਰਾਹ ਜਾਣਾ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰ ਅਕਾਲ ਤਖਤ ਵੱਲ੍ਹ ਜਾਣਾ, ਇੱਕ ਰਾਹ ਚੁਣਨਾ ਪੈਣਾ, ਸਵਾਲ ਮੂੰਹ ਅੱਡੀ ਖੜ੍ਹਾ- ਰਾਜਨੀਤਕ ਕੁਰਸੀ ਪਿਆਰੀ ਐ ਜਾਂ ਸੁਖਬੀਰ ਧੜੇ ਵਾਲਿਓ " ਅਕਾਲ ਤਖਤ ਸਾਹਿਬ " ਸਮਰਪਿਤ ਹੋ। ਸਾਰੀ ਕੌਮ ਨੂੰ ਦੁਬਿਧਾ ਚ' ਪਾ ਰੱਖਿਆ ਹੋਇਆ, ਰਾਹ ਤਾਂ ਇੱਕ ਹੀ ਚੁਣਨਾ ਪਊ ਸੋ ਆਪਾਂ ਸਾਰੇ ਇਹਨਾ ਦੀਆਂ ਰਾਜਨੀਤਕ ਚਾਲਾਂ ਨੂੰ ਦੇਖ ਰਹੇ ਆਂ, ਬਾਕੀ ਸ੍ਰੀ ਹਰਗੋਬਿੰਦ ਸਾਹਿਬ ਕੌਮ ਨੂੰ ਕਿਸ ਪਾਸੇ ਤੁਰਦਿਆਂ ਦੇਖਣਾ ਚਾਹੁੰਦੇ ਆ
ਸਰਦਾਰ ਜਗਤਾਰ ਸਿੰਘ ਜੀ ਆਪ ਇਸ ਅਕਾਲੀ ਮਸਲੇ ਤੇ ਬਹੁਤ ਹੀ ਨਿਰਪੱਖ ਤੇ ਦਲੀਲ ਨਾਲ ਵੀਚਾਰ ਦਿੰਦੇ ਹੋ। ਬਹੁਤ ਸ਼ੁਕਰੀਆ
ਵਾਧਾਈਆਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਪੁਰਬ ਦੀਆਂ ਨਾਲ ਹੀ ਵਾਧਾਈਆਂ ਸਿੰਘ ਸਾਹਿਬ ਰਘਬੀਰ ਸਿੰਘ ਜੀ ਨੂੰ ਤੁਸੀੰ ਸਦਾ ਲਈ ਜੀਅ ਪਏ ਇਤਹਾਸ ਸਦਾ ਯਾਦ ਰੱਖੇਗਾ ।
ਅਸੀਂ ਦਿਲੋ ਚਾਂਹੁੰਦੇ ਹਾਂ ਅਕਾਲੀ ਦਲ ਤਕੜਾ ਹੋਵੇ ਪਰ ਸੁੱਖਾ ਐਂਡ ਪਾਰਟੀ ਤੋਂ ਬਿਨਾ
ਜਥੇ ਦੀ ਜਥੇਦਾਰ ਦੀ ਬਹੁਤ ਵਧੀਆ ਫੈਸਲਾ ਦੇ ਚੁੱਕੇ ਆ ਅੱਜ ਬਹੁਤ ਵਧੀਆ
ਇਸ ਦਾ ਮਤਲਬ ਤਾ ਇਹ ਹੋਇਆ ਕਿ ਜਿਹੜੀ ਕਾਨਫਰੰਸ , ਮੁਕਤਸਰ ਸਾਹਿਬ ਹੋ ਰਹੀ ਹੈ
ਉਹ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਦੀ ਹੋਵੇਗੀ।
ਅਕਾਲੀਦਲ ਬਾਦਲ ਲੀਡਰਸ਼ਿਪ ਵਿੱਚ ਵਿਰਸਾ ਸਿੰਘ ਵਲਟੋਹਾ ,ਮੇਹਿਸਇੰਦਰ ਸਿੰਘ ਗਰੇਵਾਲ , ਡਾ ਦਲਜੀਤ ਸਿੰਘ ਚੀਮਾ ਬੰਟੀ ਰੋਮਾਣਾ , ਬਰਕੰਦੀ ਯੂਥਵਿੰਗ ਦਾ ਪ੍ਰਧਾਨ ਇਹ ਸਾਰੇ ਆਪਣੀਆ ਰੋਟੀਆਂ ਦੀ ਖਾਤਰ ਇਹ ਸਾਰਾ ਕੁੱਝ ਕਰਵਾ ਰਹੇ ਹਨ।
ਇੰਨ੍ਹਾਂ ਨੂੰ ਤਾਂ ਸਿਰਫ ਤੇ ਸਿਰਫ ਕੁਰਸੀ ਪਿਆਰੀ ਆ ਨਾਂ ਕਿ ਤਖ਼ਤ ਸਾਹਿਬਾਨ।
ਸ ਰੰਧਾਵਾ ਜੀ ਅਤੇ ਸ ਜਗਤਾਰ ਸਿੰਘ ਜੀ ਮੈਨੂੰ ਤਾਂ ਲੱਗਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਖਸ਼ਸ ਕਿਤੀ ਹੈ ਜਥੇਦਾਰ ਸਾਹਿਬ ਜੀ ਤੇ ਇਹ ਸਟੈਂਡ ਲੈਣ ਲਈ ਜੀ ਪਰ ਸੁਖਬੀਰ ਬਾਦਲ ਤਾਂ ਅੱਜ ਕਹਿੰਦਾ ਹੈ ਅਸੀਂ ਕੁਝ ਕਿਤਾ ਹੀ ਨਹੀਂ ਫੇਰ ਵੀ ਆਪਣੀ ਝੋਲੀ ਪਾਵਾਂ ਲਿਆ ਸਭ ਕੁਝ ਨਾਲੇ ਸਭ ਕੁਝ ਅਕਾਲ ਤਖ਼ਤ ਸਾਹਿਬ ਜੀ ਤੇ ਮੰਨ ਕੇ ਆਏ ਹਨ ਜੀ
Very nice Discussion,, information Randhawa ji Jagtar Singh ji 🙏🙏
ਸਲਾਮ ਜਵਾਬ ਦੋਵੇਂ ਕਰੇ ਮੁਢੋਂ ਖੁਥਾ ਜਾਏ
ਰੰਧਾਵਾ ਸਾਹਿਬ ਜੀ ਅਤੇ ਪੂਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਤੁਹਾਡੀ ਡਵੇਟ ਬਹੁਤ ਵਧੀਆ ਅਤੇ ਤੱਥਾਂ ਅਧਾਰਤ ਹੁੰਦੀ ਹੈ
ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ
ਬੇਸ਼ੱਕ। ਪਰ ਪਾਪੀ ਬਾਦਲ ਲਾਣੇ ਨੇ ਇਸਨੂੰ ਆਪਣੀ ਨਿੱਜੀ ਕੰਪਨੀ ਸਮਝ ਲਿਆ ਹੋਇਆ ਸੀ
ਸੁੱਖਾ ਐਂਡ ਪਾਰਟੀ ਪਤਾ ਨਹੀਂ ਕਿਸ ਦੁਨੀਆ ਚ ਜੀ ਰਹੇ ਨੇ ਕਂਧ ਤੇ ਲਿਖਿਆ ਨਹੀਂ ਪੜ੍ਹ ਰਹੇ
Jug jug chardi kallaa rahe Sri Akaal takhat sahib and Singh saab ji di .
ਪੰਜਾਬੀ ਲਿਖੋ ਵਧੀਆ ਹੋਵੇਗਾ।
V good discussion thank you
ਸ ਜਗਤਾਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਸਮਰਪਣ ਕੀਤਾ ਨੀ ਜਾਦਾਂ , ਕੀਤਾ ਦਿਖਾਇਆ ਜਾਂਦਾ, ਦੂਜੇ ਪਾਸੇ ਜਥੇਦਾਰਾਂ ਨੂੰ ਅੱਖਾਂ ਦਿਖਾਈਆਂ ਜਾਂਦੀਆਂ।
ਟੌਹੜਾ ਸਾਹਿਬ ਤੋ ਬਾਦ ਸ਼ਾਲਿਆ ਪੰਥ ਦੋਖੀਆ ਨੇ ਆਪਣਾ ਹੀ ਕਬਜਾ ਕਰ ਲਿਆ।ਸਿਮਰੋ ਸਮਝਦੀ ਹੈ ਸਭ ਕੁੱਝ ਮੇਰਾ ਹੀ ਹੈ😢😢😢😢😢😢
ਲਾਜਵਾਬ ਵਿਸ਼ਲੇਸ਼ਣ!!
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
Absolutely right analysis
ਰੰਧਾਵਾ ਜੀ ਤੇ ਜਗਤਾਰ ਸਿੰਘ ਜੀ ਬਹੁਤ ਸਤਿਕਾਰ ਜੀ
ਜੇ ਗੁਨਾਹ ਕਰਕੇ , ਭਾਂਡੇ ਮਾਂਜ ਕੇ ਆਪਣੇ ਆਪ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਸਮਝਿਆ ਜਾਂਦਾ, ਦੂਜੇ ਪਾਸੇ ਦੇ ਜਥੇਦਾਰ ਤਖ਼ਤ ਕੇ ਖੜਕੇ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਦਾ ਤਾਂ ਇਹਨਾਂ ਨੂੰ ਲਗਦਾ ਇਹ ਅਵੱਗਿਆ ਕਰਦਾ।
ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ।
Excellent analysis
ਰੰਧਾਵਾ ਸਰ ਬਾਦਲ ਦਲੀਏ ਨੂੰ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣਾ ਬਹੁਤ ਮਹਿੰਗਾ ਪੈਣਾ ਇਹ ਹੁਣ ਨਾ ਤਿੰਨ ਤੇ ਨਾ ਤੇਰਾ ਵਿਚ ਰਹਿਣ ਗੇ
ਇਹ ਹੁਣ 3 ਵੀ ਨਹੀ। ਸਿਰਫ੨ ਨੇ
ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ
ਅਕਾਲੀ ਆਗੂਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੰਨਣੇ ਚਾਹੀਦੇ ਹਨ
ਅਕਾਲੀ ਦਲ ਦਾ ਕੇਡਰ ਅਕਾਲ ਤਖਤ ਤੋ ਉਪਰ ਨਹੀ
ਪਾਪੀ ਬਾਦਲ ਦੇ ਵਿਰਸੇ ਵਰਗੇ ਝੋਲੀ ਚੁੱਕ, ਜਥੇਦਾਰ ਸਾਹਿਬਾਨਾਂ ਉਤੇ ਦੂਸ਼ਣਬਾਜ਼ੀ ਕਰਕੇ ਝੁਕਾਉਣ ਦੀਆਂ ਘਟੀਆਂ ਚਾਲਾਂ ਚਲਦੇ ਰਹੇ ਕਿ ਪੰਥ ਜਾਵੇ ਢੱਠੇ ਖੂਹ ਵਿੱਚ ਬਾਦਲ ਪਾਪੀ ਦੀ ਕੁਰਸੀ ਨੂੰ ਹਰ ਹੀਲੇ ਬਚਾਇਆ ਜਾਵੇ।
ਹਰਵਿੰਦਰ ਸਰਨਾ, ਮਨਪ੍ਰੀਤ ਬਾਦਲ, ਮਨਜਿੰਦਰ ਸਿਰਸਾ ਬਾਰੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ।
Singh sahib nu guru ji chardi kalla bakshan.
, ਰੰਧਾਵਾ ਸਾਹਿਬ ਅਸਤੀਫਾ ਕਿਸ ਦੇ ਕਹਿਣ ਰੋਕਿਆ ਸੀ ਇਹ ਹਰ ਇਕ ਨੂੰ ਪਤਾ ਹੈ
ਜੱਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਜੇ ਬਾਦਲ ਦੱਲ ਅਕਾਲ ਤੱਖਤ ਤੇ ਪੰਥ ਨੂੰ ਸਮਰਪਣ ਭਾਵਨਾ ਰੱਖਦਾ ਤਾਂ ਟਾਲ-ਮਟੋਲ ਦੀ ਨੀਤੀ ਛੱਡ ਦੋ ਦਸੰਬਰ ਦੇ ਫੈਸਲੇ ਨੂੰ ਇਨ- ਬਿਨ ਲਾਗੂ ਕਰੇ ਜੱਥੇਦਾਰ ਸਾਹਿਬ ਦਾ ਬਹੁਤ ਧੰਨਵਾਦ ਸਃਜਗਤਾਰ ਸਿੰਘ ਤੇ ਰੰਧਾਵਾ ਸਾਹਿਬ ਦਾ ਧੰਨਵਾਦ ਵਧੀਆ ਉਸਾਰੂ ਸੇਧ ਤੇ ਜਾਣਕਾਰੀ ਦੇਣ ਲਈ
ਰੰਧਾਵਾ ਸਾਬ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਵਧੀਆ ਵਿਚਾਰਾਂ ਦਾ ਅਦਾਨ ਪ੍ਰਦਾਨ ਹੈ ਧੰਨਵਾਦ ਰੰਧਾਵਾ ਸਾਹਿਬ ਅਤੇ ਸਰਦਾਰ ਜਗਤਾਰ ਸਿੰਘ ਜੀ।
ਜਿਹੜੇ ਬਾਕੀ ਅਕਾਲੀ ਦਲ ਬਣੇ ਹੋਏ ਨੇ ਉਹਨਾਂ ਵਾਸਤੇ ਵੀ ਕੋਈ ਡਾਇਰੈਕਸ਼ਨ ਨਾਲ ਹੀ ਆਉਣੀ ਚਾਹੀਦੀ ਹੈ?
ਵਾਹ ਜੀ ਵਾਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Very good analysis Randhawa ji
Very good discussion
Good ji
Nice and exielent order given by the akal takat jathedar ji. O.k. very thanks. ❤❤
Mr. Jagtar Singh possesses extensive knowledge of Panthic matters, and he frequently reiterates the points made by the Jathedar today.
ਬਹੁਤ ਵਧੀਆ ਪੇਸਕਾਰੀ
Ssa ji Randhawa sab ji 🙏
🌹🙏ਵਾਹਿਗੁਰੂ ਜੀ ਕਾ ਖਾਲਸਾ 🙏🙏ਵਾਹਿਗੁਰੂ ਜੀ ਕੀ ਫਤਿਹ 🙏🌹
Proud of you both Randhawa ji & Jagtar ji
Good Discussion sir
2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਸਿਰਜਿਆ ਹੋਇਆ ਡਰਾਮਾ ਖੇਡਿਆ ਗਿਆ ਸੀ ਜਿਸ ਦੀ ਸ਼ੁਰੂਆਤ ਕੁਰਸੀ ਤੋੜਨ ਪੈਰ ਨੂੰ ਹੇਅਰ ਲਾਈਨ ਫਰੈਕਚਰ ਤੇ ਪੀ ਜੀ ਆਈ ਚੰਡੀਗੜ੍ਹ ਤੋਂ ਪੈਰ ਨੂੰ ਪਲੱਸਤਰ ਲਗਾਉਣ ਤੋਂ ਹੋਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਚੋਬਦਾਰ ਟੁੱਟੇ ਹੋਏ ਪੈਰ ਵਾਲਾ ਨਹੀਂ ਲਗਾਇਆ ਜਾ ਸਕਦਾ। ਪਰ ਲੋਕ ਸਭ ਕੁੱਝ ਜਾਣਦੇ ਹੋਏ ਵੀ ਚੁੱਪ ਹਨ। ਜੋ ਹੁਣ ਨਾਟਕਕਾਰ ਨਾਟਕ ਖੇਡ ਰਹੇ ਹਨ ਉਹ ਵੀ ਸਿਰਜਿਆ ਗਿਆ ਹੈ---
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
You r right sir
Mr. Randhawa consistently poses insightful questions, demonstrating thorough research as a moderator.
It appears that this programme was recorded before the denial of charges by Sukhbir Singh Badal today in his speech.
Nice episode
Jathedar Raghbir Singh ji great. Keep up.
ਉਹ ਤਾਂ ਕਹਿੰਦੇ , ਅਸੀਂ ਤਾਂ ਐਵੇਂ ਮੰਨ ਲੇ ਗੁਨਾਹ ।
ਉਹ ਹੈ ਤਾਂ ਝੂਠੇ ਨੇ
ਇਹ ਅੱਜ ਦਾ ਬਿਆਨ ਐ।
The statement of Jagtar Singh is true
Veerygood
ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਬਣਿਆ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖ਼ਤ ਸਾਹਿਬ ਨਾਲ਼ ਮੇਲ-ਜੋਲ ਰੱਖਦੀ ਹੈ ਜਾਂ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੀ ਹੈ। ਜੇਕਰ ਇਹ ਦੋਵੇਂ ਸੰਸਥਾਵਾਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੀਆਂ ਤਾਂ ਫੇਰ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕੀ ਰਹਿ ਜਾਂਦੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਣ ਪੰਜ ਚਾਰ ਦਿਨ ਉਡੀਕ ਕਰਕੇ ਕਿ ਅਕਾਲੀ ਦਲ ਬਾਦਲ ਜਥੇਦਾਰ ਦੇ ਹੁਕਮਨਾਮਿਆਂ ਦੀ ਇੰਨ ਬਿੰਨ ਪਾਲਣਾ ਕਰਦਾ ਹੈ ਜਾਂ ਨਹੀਂ। ਜੇਕਰ ਪੰਜ ਦਿਨਾਂ ਤੱਕ ਹੁਕਮ ਮੰਨਦੇ ਨੇ ਤਾਂ ਠੀਕ ਜੇਕਰ ਨਹੀਂ ਮੰਨਦੇ ਤਾਂ ਜਥੇਦਾਰ ਸਾਹਿਬ ਨੂੰ ਇੱਕ ਲੰਬਾ ਚੌੜਾ ਬਿਆਨ ਸੋਸ਼ਲ ਮੀਡੀਆ ਰਾਂਹੀ ਜ਼ਾਰੀ ਕਰਕੇ ਕਿ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਰਹਿਣ ਦਾ ਕੀ ਫਾਇਦਾ ਹੈ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਬਣੀਂ ਪਾਰਟੀ ਜਿਹੜੀ ਸਿੱਖ ਪੰਥ ਦੀ ਤਰਜਮਾਨੀ ਕਰਦੀ ਹੈ। ਉਹੀ ਤਖ਼ਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੀ ਤਾਂ ਫੇਰ ਤਖ਼ਤ ਸਾਹਿਬ ਤੇ ਸੇਵਾ ਕਰਨ ਦਾ ਕੀ ਅਧਿਕਾਰ ਰਹਿ ਜਾਂਦਾ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਨੂੰ ਕਟਹਿਰੇ ਵਿੱਚ ਰੱਖ ਕੇ ਜਥੇਦਾਰ ਸਾਹਿਬ ਨੂੰ ਲਾਂਭੇ ਹੋ ਜਾਣਾਂ ਚਾਹੀਦਾ ਹੈ। ਫੇਰ ਸਿਖ ਪੰਥ ਵੇਖੇਗਾ। ਕਿ ਕੀ ਕਰਨਾਂ ਹੈ।
ਤਾਂ ਜੋ ਬਾਦਲ ਦੱਲ ਲਈ ਰਸਤਾ ਸੁਖਾਲਾ ਹੋ ਜੇ ਮਨਮਾਨੀ ਕਰਨ ਲਈ
Akali dal de against news ae veer 10 minutes ch a gye program Karan ! Well done lagay raho
ਜਗਤਾਰ ਸਿੰਘ ਜੀ ਬਹੁਤ ਖੂਬ
Jathedar rugbir sahib ne bahut vadhiya hukal kite hun jathedar bahu hi souch ke fasla dende ne
Waheguru ji ka khalsa Waheguru ji ki Fateh
Jathedar Sahib Raghbir Singh ji
Your stand repeat greatness of Akal Takhat Sahib
Shri Guru Hargobind Sahib Mehar Karan
Very well said my veer je. Thanks. Waheguru sahib geo bless khalsa panth with chardikla and khalsa Raj.